To help keep our community authentic, we're showing information about accounts on Linktree.
@KAPanjabFloods2023 has been a member of Linktree for 2 years and joined in July 2023. Besides social media accounts, khalsaaidpanjabflood2023 has populated their site with ਮੁੜ ਵਸੇਬਾ ਪ੍ਰੋਜੈਕਟ ਲਈ ਦੋ ਭਰਾ ਆਪਣੇ 6 ਟਰੈਕਟਰ ਲੈ ਕੇ ਪਹੁੰਚੇ ਹਨ, ਹੁਣ ਤੱਕ 25 ਏਕੜ ਤੋਂ ਵੱਧ ਜ਼ਮੀਨ ਪੱਧਰ ਕਰ ਚੁੱਕੇ ਨੇ, ਪਿੰਡ-ਪਿੰਡ ਝੋਨੇ ਦੀ ਪਨੀਰੀ ਵੰਡਣ ਦਾ ਕੰਮ ਜਾਰੀ ਹੈ, ਚੜ੍ਹਦੀਕਲਾ ਵਾਲਾ ਕਿਸਾਨ, ਜਿਸਨੇ ਤਿੰਨ ਏਕੜ ਵਿਚ ਝੋਨੇ ਦੀ ਪਨੀਰੀ ਲਵਾਈ, ਕਿਸੇ ਵੀ ਐਮਰਜੈਂਸੀ ਮੌਕੇ ਖ਼ਾਲਸਾ ਏਡ ਦੇ ਵਲੰਟੀਅਰ ਬੜੇ ਸੁਚੱਜੇ ਢੰਗ ਨਾਲ ਕੰਮ ਕਰਦੇ ਨੇ, ਇਸ ਵੀਡੀਓ ਰਾਹੀਂ ਦੇਖੋ ਕਿਵੇਂ ਸੇਵਾਦਾਰ ਲੋੜਵੰਦਾਂ ਤੋਂ ਜਾਣਕਾਰੀ ਹਾਸਲ ਕਰ ਉਨ੍ਹਾਂ ਦੀ ਮਦਦ ਕਰ ਰਹੇ ਨੇ, Our Volunteers Our Heroes, 32 ਕਿੱਲੇ ਝੋਨਾ ਹੜ੍ਹਾਂ ਵਿਚ ਰੁੜ੍ਹ ਗਿਆ, Day 43: Punjab Floods, Sewa Continues, Punjab 'ਚ ਜਿਥੇ ਹੜ੍ਹਾਂ ਦੀ ਮਾਰ ਪਈ, ਉਥੇ ਹੀ MP 'ਚ ਵੀ ਹੜ੍ਹ ਆਏ, ਇਥੇ ਵੱਸਦੇ Sikligar Sikh ਪਰਿਵਾਰਾਂ ਦੀ ਮਦਦ ਲਈ Khalsa Aid ਪਹੁੰਚਿਆ, Punjab Floods : Day 44, Khalsa Aid 'ਤੇ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ, ਪਰ ਵੱਡਿਆਂ ਦੇ ਅਸ਼ੀਰਵਾਦ ਇਸਨੂੰ ਚੜ੍ਹਦੀਕਲਾ ਵਿਚ ਰੱਖਦੇ ਨੇ, ਹੜ੍ਹਾਂ ਦਾ ਪਾਣੀ ਪਿੰਡਾਂ ਚੋਂ ਬਾਹਰ ਕੱਢਣ ਲਈ ਲਾਈਆਂ ਬਿਜਲੀ ਵਾਲਿਆਂ ਮੋਟਰਾਂ - ਹੁਣ ਟਰੈਕਟਰਾਂ ਦੀ ਨਹੀਂ ਲੋੜ, Punjab ਹੜ੍ਹਾਂ ਵਿਚ Khalsa Aid ਦੀ ਸੇਵਾ ਦੇਖ ਬਾਪੂ ਜੀ ਖੁਸ਼ ਹੋਏ, ਪਿੰਡਾਂ ਵਿਚੋਂ ਪਾਣੀ ਨੂੰ ਬਾਹਰ ਕੱਢਣ ਲਈ ਦੇਰ ਰਾਤ ਤਕ ਖਾਲਸਾ ਏਡ ਦੇ ਵਲੰਟੀਅਰ ਕੰਮ ਕਰ ਰਹੇ ਨੇ, 25 ਸਾਲ ਪਹਿਲਾਂ ਦੋ ਮੰਜ਼ਿਲਾ ਇਮਾਰਤ ਤੋਂ ਹੇਠ ਡਿੱਗਿਆ ਸੀ ਗੁਰਸਿੱਖ ਵੀਰ, ਰੀੜ੍ਹ ਦੀ ਹੱਡੀ 'ਤੇ ਸੱਟ ਕਾਰਨ ਲੱਤਾਂ ਨਕਾਰਾ ਹੋਈਆਂ, Khalsa Aid ਨੇ ਵੀਰ ਨੂੰ ਟ੍ਰਾਈਸਾਈਕਲ ਲੈ ਕੇ ਦਿੱਤਾ.., ਵਿੱਤੀ ਮਜਬੂਰੀਆਂ ਦੇ ਬਾਵਜੂਦ ਸਿਕਲੀਗਰ ਸਿੱਖ ਪਰਿਵਾਰਾਂ ਨੇ Punjab ਲਈ ਵਿੱਤੀ ਮਦਦ ਭੇਜੀ - Khalsa Aid ਸਾਰੇ ਹੀ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, Khalsa Aid's sewa continues even after the flood water recedes, ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਸ਼ੂਆਂ ਲਈ ਖੁਰਾਕ ਦੀ ਵੰਡ ਕੀਤੀ ਜਾ ਰਹੀ ਹੈ, Punjab Floods update , Bhai Ravi Singh Khalsa Aid, ਪੑੀਤਪਾਲ ਸਿੰਘ ਪਿੰਡ ਨਿਮਨਾਬਾਦ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੇ ਇੰਗਲੈਂਡ ਵਿਚ ਕਿਵੇਂ ਪੰਜਾਬ- ਹਰਿਆਣਾ ਹੜਾਂ ਵਿਚ ਸੇਵਾ ਕਰ ਰਹੇ ਖਾਲਸਾ ਏਡ ਲਈ ਇਕ ਲੱਖ ਪੌਂਡ ਦੀ ਰਾਸ਼ੀ ਇਕਠੀ ਕੀਤੀ?, ਹੜ੍ਹਾਂ ਮਗਰੋਂ Khalsa Aid ਦੇ ਚੱਲ ਰਹੇ ਰਾਹਤਕਾਰਜਾਂ ਵਿਚ ਸੇਵਾ ਕਰਨ ਪਹੁੰਚੇ ਪੰਜਾਬੀ ਗਾਇਕ ਮੰਗੀ ਮਾਹਲ, ਸੰਗਤਾਂ ਨੇ ਦੋ ਦਿਨਾਂ ਦੇ ਅੰਦਰ ਰਾਸ਼ਨ ਤੇ ਜਰੂਰੀ ਸਮਾਨ ਨਾਲ ਭਰ ਦਿੱਤਾ Khalsa Aid ਦਾ ਮੋਹਾਲੀ ਕੁਲੈਕਸ਼ਨ ਸੈਂਟਰ, ਖਾਲਸਾ ਏਡ ਪੰਜਾਬ ਦੀ ਟੀਮ ਵੱਲੋਂ ਇਹਨਾਂ ਪਿੰਡਾਂ ਦੀ ਇਸ ਕਾਰਜ ਲਈ ਡੀਜ਼ਲ ਦੀ ਸੇਵਾ, Pakistan Flood : Rehabilitation Relief Continues | Pakistan Flood Relief Rehabilitation Continues., Khalsa Aid Team India continues to provide relief in flood-affected areas of Punjab and Haryana Thank you for your support., ਅਗਲੇ ਪੜਾਅ ਲਈ ਖਾਲਸਾ ਏਡ ਨੇ ਕੰਮ ਸ਼ੁਰੂ ਕਰ ਦਿੱਤਾ ਹੈ - ਖੇਤਾਂ, ਘਰਾਂ, ਪਿੰਡਾਂ ਵਿਚੋਂ ਪਾਣੀ ਬਾਹਰ ਕੱਢਣ ਲਈ ਵੱਡੇ ਡੀ-ਵਾਟਰਿੰਗ ਪੰਪ ਲਾਏ ਜਾ ਚੁੱਕੇ ਨੇ, After the floods receded, drinking water became contaminated. Khalsa Aid providing emergency aid to families., Khalsa Aid ਦੀ ਟੀਮ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਅੰਦਰ ਹਰ ਲੋੜੀਂਦਾ ਸਮਾਨ ਪਹੁੰਚ ਰਹੀ ਹੈ, Khalsa Aid ਦੀ ਟੀਮ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਅੰਦਰ ਹਰ ਲੋੜੀਂਦਾ ਸਮਾਨ ਪਹੁੰਚ ਰਹੀ ਹੈ, ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਟੀਮ ਖਾਲਸਾ ਏਡ ਲੋੜਵੰਦ ਲੋਕਾਂ ਲਈ ਮੱਛਰਦਾਨੀਆਂ, ਦਵਾਈਆਂ ਦੀ ਕਿੱਟ ਸਣੇ ਰਾਸ਼ਨ ਵੰਡਿਆ ਜਾ ਰਿਹਾ ਹੈ, ਪਿੰਡਾਂ ਵਿਚ ਮੱਛਰਦਾਨੀਆਂ, ਤਰਪਾਲਾਂ ਤੇ ਖਾਣੇ ਦਾ ਸਮਾਂ ਵੰਡਿਆ ਜਾ ਰਿਹਾ ਹੈ, ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਹਾਲੇ ਵੀ ਪਾਣੀ ਹੇਠ ਲੁਕੀਆਂ ਨੇ, ਸਾਡੇ ਵਲੰਟੀਅਰ ਕਿਸ਼ਤੀ ਰਾਹੀਂ ਹਰ ਲੋੜੀਂਦਾ ਸਮਾਨ ਪਹੁੰਚਾ ਰਹੇ ਨੇ, Many families are stranded in their homes without access to food or other relief items., ਪਾਣੀ ਕਾਰਨ ਘਰਾਂ ਵਿਚ ਫਸੇ ਲੋੜਵੰਦਾਂ ਤਕ ਖਾਲਸਾ ਏਡ ਕਿਵੇਂ ਰਾਸ਼ਨ ਪਾਣੀ ਪਹੁੰਚ ਰਿਹਾ?, The flooding has caused obstructions everywhere, challenging our team trying to provide aid., Animals are often the forgotten victims during times of crisis., ਖਾਲਸਾ ਏਡ ਦੇ ਵਲੰਟੀਅਰ ਦਿਨ ਰਾਤ ਸੇਵਾ ਵਿਚ ਜੁਟੇ ਹੋਏ ਨੇ...., ਦਾਤਾ ਜੀ ਮਿਹਰ ਕਰੋ...., ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਿਸੇ ਕਿਸਮ ਦੀ ਮਦਦ ਲਈ ਐਮਰਜੈਂਸੀ ਹੈਲਪਲਾਈਨ 'ਤੇ ਸੰਪਰਕ ਕੀਤਾ ਜਾ ਸਕਦਾ ਹੈ, Volunteers are working tirelessly to ensure the affected population is brought to safety out of danger zones., ਅਰਬਨ ਇਸਟੇਟ Patiala 'ਚ ਫਸੇ ਲੋਕਾਂ ਲਈ Khalsa Aid ਦੇ ਵਲੰਟੀਅਰ ਦੁੱਧ, ਪਾਣੀ ਤੇ ਬਰੈੱਡ ਦੇ ਪੈਕਟ ਵੰਡ ਰਹੇ ਨੇ, ਹੜ੍ਹ ਵਿਚ ਫਸੇ ਲੋੜਵੰਦਾਂ ਨੂੰ ਘਰੋਂ-ਘਰੀਂ ਖਾਲਸਾ ਏਡ ਦੇ ਵਲੰਟੀਅਰ ਸੁੱਕਾ ਰਾਸ਼ਨ, ਪਾਣੀ ਤੇ ਦੁੱਧ ਪਹੁੰਚ ਰਹੇ ਨੇ, The flooding has damaged roads leaving villages stranded., ਸਾਡੀਆਂ ਟੀਮਾਂ ਇਹ ਯਕੀਨੀ ਬਣਾਉਣ ਲਈ ਅਣਥੱਕ ਕੰਮ ਕਰ ਰਹੀਆਂ ਹਨ, ਵਲੰਟੀਅਰਾਂ ਵੱਲੋਂ ਰੋਪੜ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਸ਼ੁਰੂਆਤੀ ਮੁਲਾਂਕਣ ਕੀਤਾ ਜਾ ਰਿਹਾ ਹੈ ।, Heavy rainfall has occurred all over Punjab over the past few days causing flooding across dozens of villages., ਖਾਲਸਾ ਏਡ ਦੀਆਂ ਟੀਮਾਂ ਗਰਾਊਂਡ 'ਤੇ ਸੇਵਾ ਕਰ ਰਹੀਆਂ ਹਨ, ਦੋ ਸਾਲ ਦੇ ਮਾਸੂਮ ਨੂੰ ਰੈਸਕਿਊ ਕਰਕੇ ਬਾਹਰ ਲੈ ਆਏ ਵਲੰਟੀਅਰ, ਪੰਜਾਬ 'ਤੇ ਆਈ ਇਸ ਬਿਪਤਾ ਦੀ ਘੜੀ 'ਚ ਖਾਲਸਾ ਏਡ ਦੇ ਵਲੰਟੀਅਰ ਦਿਨ-ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਨੇ, While our teams are rescuing and providing relief aid in different regions hit by floods, our Khalsa Aid head office has also been submerged under water.., Khalsa Aid ਦੀ ਕਿਸ਼ਤੀ ਦੇਖ ਬੇਬੇ ਬਾਪੂ ਦੇ ਚੇਹਰੇ ਤੇ ਮੁਸਕੁਰਾਹਟ ਆਈ, ਜਲੰਧਰ ਦੇ ਕਈ ਪਿੰਡਾਂ ਵਿਚ 8 ਫੁੱਟ ਦੇ ਕਰੀਬ ਪਾਣੀ ਆ ਵੜਿਆ ਹੈ, ਵਲੰਟੀਅਰ ਪਿੰਡਾਂ ਵਿਚ ਦਵਾਈਆਂ, ਪਾਣੀ ਤੇ ਰਾਸ਼ਨ ਲੈ ਕੇ ਜਾ ਰਹੇ ਨੇ.